604-946-6622 [email protected]

ਸ਼ੁਰੂ ਦੇ ਸਾਲਾਂ ਵਿੱਚ ਹੋਇਆ ਵਿਕਾਸ ਹੀ ਬਾਕੀ ਦੀ ਜ਼ਿੰ ਦਗੀ ਦੀ ਬੁਨਿਆਦ ਬਣਦਾ ਹੈ।

回复 :

6

ਜਾਂਚ ਕਰਨ ਲਈ ਮੁੰਹ ਵਿੱਚ ਵਸਤੂ ਪਾਉਂਦਾ ਹੈ ————

ਖਿਡੌਣਾ ਫੜਨ ਲਈ ਯਤਨ ਕਰਦਾ ਹੈ

 

ਢਿੱਡ ਤੋਂ ਘੁੰਮਦਾ ਹੈ ਅਤੇ ਪਿੱਠ ਤੇ ਲਿਟ ਜਾਂਦਾ ਹੈ।

ਹੱਥਾਂ ਦੀ ਮਦਦ ਲੈ ਕੇ ਖ਼ੁਦ ਨੂੰ ਬੈਠਣ ਵਿੱਚ ਸਹਿਯੋਗ ਦਿ ੰਦਾ ਹੈ।

 

ਮੁਸਕਰਾਉਂਦਾਹੈ, ਹੱਸਦਾ ਹੈ ਅਤੇ ਚੀਕਾਂ ਮਾਰਦਾ ਹੈ।

ਪਰੀਚਿਤ ਲੋਕਾਂ ਨੂੰ ਪਛਾਣਦਾ ਹੈ।

 

9

2 ਵਸਤੂਆਂ ਨੂੰ ਇੱਕ ਦੂਸਰੇ ਵਿੱਚ ਮਾਰਦਾ ਹੈ ਅਤੇ ਇੱਕ ਹੱ ਥਤੋਂਦੂਸਰੇਹੱਥਵਿੱਚਦਿੰਦਾਹੈ।

ਨਿਗਾਹ ਤੋਂ ਬਾਹਰ ਹੋਈ ਵਸਤੂ ਨੂੰ ਲੱਭਦਾ ਹੈ।

 

ਬਿਨਾਂ ਸਹਾਇਤਾ ਦੇ ਬੈਠ ਜਾਂਦਾ ਹੈ ਅਤੇ ਸਹਾਰੇ ਤੋਂ ਬਿਨ ਾਂ ਬੈਠਾ ਰਹਿੰਦਾ ਹੈ।

ਵਸਤੂਆਂ ਨੂੰ ਇੱਕ ਹੱਥ ਤੋਂ ਦੂਸਰੇ ਹੱਥ ਵਿੱਚ ਦਿੰਦਾ ਹੈ ।

 

ਨਾਮਬੁਲਾਉਣਤੇਦੇਖਦਾਹੈ।

ਪੀਕ-ਅ-ਬੂ ਖੇਡਣ ਵਿੱਚ ਆਨੰਦ ਮਾਣਦਾ ਹੈ।

ਵਿਭਿੰਨ ਆਵਾਜ਼ਾਂ ਕੱਢਦਾ ਹੈ, ਜਿਵੇਂ —————————–“ਬਾਬਾਬਾ ”

 

12

ਕੰਟੇਨਰ ਵਿੱਚ ਵਸਤੂ ਰੱਖਦਾ ਹੈ।

 

ਫਰਨੀਚਰਫਰਨੀਚਰਲੈਕੇਹੈਅਤੇਕਦਮਚੱਕਦਾਹੈਹੈ

ਅੰਗੂਠੇ ਅਤੇ ਪਹਿਲੀ ਉਂਗਲ ਦੇ ਵਿੱਚ ਛੋਟੀਆਂ ਚੀਜ਼ਾਂ ਫ ੜਦਾ ਹੈ।

ਹੱਥ ਨਾਲ “ਬਾਏ” ਜਾਂ “ਹਾਏ” ਕਹਿੰਦਾ ਹੈ।

 

ਆਪਣੇ ਮਾਤਾ-ਪਿਤਾ ਨੂੰ “ਮਾਮਾ” ਜਾਂ “ਡਾਡਾ” ਜਾਂ ਅਜਿਹਾ ਕੁ ਛ ਬੁਲਾਉਂਦਾ ਹੈ।

 

18

ਖਿਡੌਣਿਆਂ ਨਾਲ ਖੇਡਦਾ ਹੈ।

ਆਪਣੇਆਪਤੁਰਦਾਹੈ।

ਫਰਨੀਚਰ ਉਤੇ ਚੜ੍ਹਦਾ ਤੇ ਉਤਰਦਾ ਹੈ।

 

ਆਪਣੀ ਰੁਚੀ ਦੀ ਵਸਤੂ ਦਿਖਾਉਣ ਲਈ ਇਸ਼ਾਰਾ ਕਰਦਾ ਹੈ।

“ਮਾਮਾ” ਅਤੇ “ਡਾਡਾ” ਤੋਂ ਬਿਨਾ ਵੀ 3 ਜਾਂ 4 ਸ਼ਬਦ ਹੋਰ ਬੋਲ ਲੈ ਂਦਾਹੈ।

 

1-ਕਦਮੀਹਦਾਇਤਾਂਨੂੰਪੂਰਾਕਰਦਾਹੈ।

 

24

ਆਮ ਕਾਲਪਨਿਕ ਨਾਟਕ ਜਿਵੇਂ ਕਿ ਗੁੱਡੀ ਨੂੰ ਖਵਾਉਣ ਦਾ ਨਾ ਟਕਕਰਨਾ।

 

ਭੱਜਦਾ ਹੈ ਤੇ ਗੇਂਦ ਨੂੰ ਕਿੱਕ ਮਾਰਦਾ ਹੈ।

ਆਪਣੇ ਆਪ ਖਾ ਲੈਂਦਾ ਹੈ (ਉਂਗਲਾਂ, ਚਮਚੇ ਅਤੇ ਕਾਂਟੇ ਚਮਚੇ ਨਾਲ)

 

ਕਿਤਾਬ ਵਿੱਚ ਵਸਤੂਆਂ ਵੱਲ ਇਸ਼ਾਰਾ ਕਰਦਾ ਹੈ।

ਘੱਟੋ-ਘੱਟ 2 ਸ਼ਬਦ ਇਕੱਠੇ ਬੋਲਦਾ ਹੈ।

 

30

ਵਸਤੂਆਂ ਨਾਲ ਖੇਡਣ ਦਾ ਨਾਟਕ ਕਰਦਾ ਹੈ।

 

ਦੋਵੇਂ ਪੈਰਾਂ ਨਾਲ ਜ਼ਮੀਨ ਤੋਂ ਉਛਲਦਾ ਹੈ।

 

2-3 ਸ਼ਬਦਇਕੱਠੇਬੋਲਦਾਹੈ।

ਕਿਤਾਬ ਵਿੱਚ ਵਸਤੂਆਂ ਦੀ ਪਛਾਣ ਕਰਦਾ ਹੈ। ————————- 2-ਕਦਮੀ ਹਦਾਇਤਾਂ ਨੂੰ ਪੂਰਾ ਕਰਦਾ ਹੈ।

 

 

36

9-10 月 日

 

ਪੌੜੀਆਂ ਚੜ੍ਹ ਅਤੇ ਉੱਤਰ ਲੈਂਦਾ ਹੈ।

ਪਹਿਰਾਵੇ ਪੌਣ ਤੇ ਉਤਾਰਨ ਵਿੱਚ ਦਿਲਚਸਪੀ ਲੈਂਦਾ ਹੈ।

 

ਦੂਸਰੇ ਬੱਚਿਆਂ ਵੱਲ ਧਿਆਨ ਦਿੰਦਾ ਹੈ ਅਤੇ ਉਹਨਾਂ ਨਾਲ ਖ ੇਡਦਾ ਹੈ।

“ਕੌਣ”,“ਕੀ”,“ਕਿੱਥੇ”ਅਤੇ“ਕਿਉਂ”ਵਾਲੇਸਵਾਲਪੁੱਛਦਾਹੈ।

ਗੱਲ-ਬਾਤ ਵਿੱਚ ਛੋਟੇ ਵਾਕਾਂ ਦਾ ਪ੍ਰਯੋਗ ਕਰਦਾ ਹੈ।

 

ਜੇ ਤੁਹਾਨੂੰ ਵਿਕਾਸ ਬਾਰੇ ਸ਼ੰਕਾ ਜਾਂ ਸਵਾਲ ਹਨ ,ਸਾਨੂੰ联系方式:[email protected]

zh_CNChinese
Facebook YouTube 推特